Latest Posts
ਜਿਹੜੇ ਜੋਤਿਸ਼ੀ ਸਾਡੇ ਧੀਆਂ ਪੁੱਤਰਾਂ ਨੂੰ ਮੰਗਲੀਕ ਦੱਸਦੇ ਨੇ,ਕੀ ਕਦੇ ਕਿਸੇ ਨੇ ਉਨਾਂ ਪਾਸੋਂ ਮੰਗਲੀਕ ਸ਼ਬਦ ਦੇ ਅਰਥ ਪਤਾ ਕਰਨ ਦੀ ਕੋਸ਼ਿਸ਼ ਕੀਤੀ ਹੈ? ਇੱਕ ਤਾਂ ਜਿਹੜਾ ਜੋਤਿਸ਼ ਵਿੱਦਿਆ ਅਨੁਸਾਰ ਦੱਸਿਆ ਜਾਂਦਾ ਹੈ ਕਿ ਮੰਗਲਵਾਰ ਵਾਲੇ ਦਿਨ ਜਨਮ ਲੈਣ ਵਾਲਾ ਮੰਗਲੀਕ ਹੈ।ਜੇ ਵਿਗਿਆਨਕ ਤੌਰ ਤੇ ਸੋਚਿਆ ਜਾਵੇ ਤਾਂ ਦਿਨ ਤਾਂ ਸਾਰੇ ਇੱਕੋ ਜਿਹੇ ... Read More
ਲੋਕ-ਚੇਤਨਾਂ ਅਤੇ ਵਿਗਿਆਨਕ ਤਰਕਸ਼ੀਲਤਾ ਬੇਹੱਦ ਜ਼ਰੂਰੀ
ਲੜੀ ਨੰ. 1
ਮੌਜੂਦਾ ਬਿਮਾਰੀ ਨਾਲ ਨਜਿਠਣ ਲਈ ਲੋਕ-ਚੇਤਨਾਂ ਅਤੇ ਵਿਗਿਆਨਕ ਤਰਕਸ਼ੀਲਤਾ ਬੇਹੱਦ ਜ਼ਰੂਰੀ ਹਨ| ਹੇਠ ਦਿੱਤੇ ਕੁਝ ਵਿਗਿਆਨਕ ਤਥ ਇਸ ਲਈ ਮਦਦਗਾਰ ਸਾਬਤ ਹੋ ਸਕਦੇ ਹਨ:-
1. ਪਿਛਲੇ ਸੈਕੜੇ ਸਾਲਾਂ ਦਾ ਤਜ਼ਰਬਾ ਦਰਸਾਉਂਦਾ ਹੈ ਕਿ ਹਰ ਸਾਲ ਆਉਂਦੇ ਸਿਆਲ ਅਤੇ ਜਾਂਦੇ ਸਿਆਲ ... Read More
ਦੋਸਤੋ ਅਜ ਤੁਹਾਡੇ ਨਾਲ ਦੋ ਬਹੁਤ ਹੀ ਮਹਤਵਪੂਰਨ ਵਿਸ਼ਿਆਂ ਤੇ ਗਲਬਾਤ ਕਰਾਂਗਾ ।।
1 ਡਾਕਟਰ ਸਾਨੂੰ ਸਪਾਇਸੀ ਭੋਜਨ ਖਾਣ ਤੋਂ ਕਿਉਂ ਵਰਜਦੇ ਹਨ?
2 ਜਦੋਂ ਗੁਆਂਢੀਆਂ ਦਾ ਕੁੱਤਾ ਕਟ ਜਾਂਦਾ ਸੀ ਤਾਂ ਉਸੇ ਵਕਤ ਤੇ ਉਸੇ ਘਰੋਂ ਲਾਲ ਮਿਰਚਾਂ ਲੈਕੇ ਕਿਉਂ ਜਖਮ ਵਾਲੀ ਜਗਹ ਭੁੱਕੀਆਂ ਜਾਂਦੀਆਂ ਸਨ?
Cayenne pepper, chilli pepper ,ਲਾਲ ਮਿਰਚਾਂ ਦੁਨੀਆਂ ਦੀ ਸਭ ... Read More
ਵਧਦੇ ਕੇਸਾਂ ਦਾ ਹੋ-ਹੱਲਾ-ਵਿਗਿਆਨ ਕਿ ਵਿਗਿਆਨ ਦਾ ਬਲਾਤਕਾਰ
ਮੈਂ ਦੋ ਐਮ.ਡੀ. ਡਿਗਰੀਆਂ ਕੀਤੀਆਂ ਹਨ-ਪੀਡਿਆਟਰਿਕਸ ਅਤੇ ਕਮਿਉਨਿਟੀ ਮੈਡੀਸਨ| ਦੂਜੀ ਐਮ.ਡੀ. ਬਿਮਾਰੀਆਂ ਨੂੰ ਸਮਾਜ ਦੇ ਪਧਰ ਤੇ ਸਮਝਣ ਦੀ ਸਾਇੰਸ ਹੈ| ਇਹੀ ਨਹੀਂ ਮੈਨੂੰ ਆਪਣੇ 50 ਸਾਲ ਦੇ ਮੈਡੀਕਲ ਜੀਵਨ ਦੌਰਾਨ ਹੋ ਰਹੀਆਂ ਮੈਡੀਕਲ ਖੋਜਾਂ ਨੂੰ ਪੜਣ ਦੀ ਵੀ ਡੂੰਘੀ ਲਗਣ ਰਹੀ ... Read More
ਕਈਆਂ ਨੂੰ ਤੁਸੀ ਵੀ ਵੇਖਿਆ ਹੋਵੇਗਾ ਕਿ ਹਮੇਸ਼ਾਂ ਕਿਸੇ ਨਾ ਕਿਸੇ ਗੱਲੋਂ ਦੁਖੀ ਰਹਿੰਦੇ ਹਨ। ਅੱਜਕੱਲ੍ਹ ਹਰੇਕ ਹੀ ਕਿਸੇ ਨਾ ਕਿਸੇ ਗੱਲੋ ਮਾਯੂਸ (ਦੁਖੀ) ਹੈ। ਜਦੋਂ ਵੀ ਮੌਕਾ ਮਿਲਦਾ ਉਹ ਕਿਸੇ ਨਾ ਕਿਸੇ ਕੋਲ ਜਾ ਕੇ ਆਪਣੇ ਦੁਖੜੇ ਸੁਣਾਉਂਦਾ ਇਹ ਸੋਚਦੈ ਕਿ ਉਹਦੇ ਜਖਮਾਂ ਤੇ ਕੋਈ ਮਲ੍ਮ ਲਾਵੇ, ਤਰਸ ਕਰੇ, ਮੇਰੀ ਹਾਂ ਚ' ਹਾਂ ਮਿਲਾਵੇ, ਤੇ ... Read More