info@bmsgsabha.com
bmsgranthisabha@gmail.com

  (+91)9872722161

Latest

Blogs

Latest Posts



*ਸਾਈਮਨ ਕਮਿਸ਼ਨ ਦੀ ਅਸਲੀਅਤ* 23 Mar, 2021



*ਸਾਈਮਨ ਕਮਿਸ਼ਨ ਦੀ ਅਸਲੀਅਤ*

* ਸਾਨੂੰ ਅੱਜ ਤੱਕ ਪੜ੍ਹਾਏ ਜਾਂਦੇ ਇਤਿਹਾਸ ਵਿੱਚ ਸਿਖਾਇਆ ਜਾਂਦਾ ਰਿਹਾ ਹੈ ਕਿ ਗਾਂਧੀ ਨੇ ਸਾਈਮਨ ਕਮਿਸ਼ਨ ਦਾ ਵਿਰੋਧ ਕੀਤਾ ਸੀ, ਪਰ ਇਹ ਨਹੀਂ ਸਿਖਾਇਆ ਜਾਂਦਾ ਕਿ ਤਿੰਨ ਵਿਅਕਤੀ ਅਜਿਹੇ ਸਨ ਜਿੰਨ੍ਹਾਂ ਨੇ ਸਾਈਮਨ ਕਮਿਸ਼ਨ ਦਾ ਸਵਾਗਤ ਵੀ ਕੀਤਾ ਸੀ।*

* ਇਨ੍ਹਾਂ ਤਿੰਨਾਂ ਵਿਅਕਤੀਆਂ ਦੇ ਸੀ।*

* ... Read More


*ਲੋਕ ਚੇਤਨਾ ਅਤੇ ਵਿਗਿਆਨਕ ਤਰਕਸ਼ੀਲਤਾ ਬੇਹੱਦ ਜਰੁੂਰੀ* 22 May, 2021



ਲੋਕ-ਚੇਤਨਾਂ ਅਤੇ ਵਿਗਿਆਨਕ ਤਰਕਸ਼ੀਲਤਾ ਬੇਹੱਦ ਜ਼ਰੂਰੀ

ਲੜੀ ਨੰ. 1

ਮੌਜੂਦਾ ਬਿਮਾਰੀ ਨਾਲ ਨਜਿਠਣ ਲਈ ਲੋਕ-ਚੇਤਨਾਂ ਅਤੇ ਵਿਗਿਆਨਕ ਤਰਕਸ਼ੀਲਤਾ ਬੇਹੱਦ ਜ਼ਰੂਰੀ ਹਨ| ਹੇਠ ਦਿੱਤੇ ਕੁਝ ਵਿਗਿਆਨਕ ਤਥ ਇਸ ਲਈ ਮਦਦਗਾਰ ਸਾਬਤ ਹੋ ਸਕਦੇ ਹਨ:-

1. ਪਿਛਲੇ ਸੈਕੜੇ ਸਾਲਾਂ ਦਾ ਤਜ਼ਰਬਾ ਦਰਸਾਉਂਦਾ ਹੈ ਕਿ ਹਰ ਸਾਲ ਆਉਂਦੇ ਸਿਆਲ ਅਤੇ ਜਾਂਦੇ ਸਿਆਲ ... Read More


ਹਰਿਮੰਦਰ ਇਹ ਸਰੀਰ ਹੈ .... 18 Mar, 2021



ਹਰਿ ਮੰਦਰੁ ੲੇਹੁ ਸਰੀਰੁ ਹੈ ਗਿਅਾਨਿ ਰਤਨਿ ਪਰਗਟੁ ਹੋੲਿ॥

                              ( ਗੁਰਬਾਣੀ)

  ਸ਼੍ਰੀ ਗੁਰੂ ਅਮਰਦਾਸ ਜੀ ਸਮੁੱਚੀ ਮਾਨਵਤਾ ਦਾ ਮਾਰਗ ਦਰਸ਼ਨ ਕਰਦੇ ਹੋੲੇ ਕਹਿ ਰਹੇ ਹਨ ਕਿ, ੲਿਹ ਸਰੀਰ ਪ੍ਰਮਾਤਮਾ ਦਾ ਮੰਦਿਰ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਗਿਅਾਨ ਰੂਪੀ ਰਤਨ ੲਿਸ ਵਿੱਚ ਪ੍ਰਗਟ ਹੋ ... Read More


*ਇੱਕ ਵੀਰ ਦੇਈਂ ਵੇ ਰੱਬਾ* 31 Mar, 2021



ਸਾਡਾ ਦੋ ਜੌੜੀਆਂ ਭੈਣਾਂ ਦਾ ਇੱਕ ਚੰਨ ਵਰਗਾ ਭਰਾ ਸੀ, ਅੱਠ ਸਾਲ ਵੱਡਾ ਸੀ ਸਾਥੋਂ। ਜਦੋਂ ਅਸੀਂ ਚੌਥੀ 'ਚ ਪਹਿਲੇ, ਦੂਜੇ ਨੰਬਰ 'ਤੇ ਆਈਆਂ, ਉਹ ਨਵਾਂ-ਨਵਾਂ ਕਾਲਜ ਜਾਣ ਲੱਗਾ ਸੀ, ਉਹਨੇ ਖੁਸ਼ੀ ਵਿੱਚ ਆਪਣੇ ਪਾਕੇਟ ਮਨੀ 'ਚੋਂ ਪਤਾਸੇ ਲਿਆ ਕੇ ਵੰਡੇ ਸਨ। ਕੋਈ ਟਰੱਕ ਫੇਟ ਮਾਰਕੇ ਸੁੱਟ ਗਿਆ ਸੀ ਖ਼ਤਾਨਾਂ ਵਿੱਚ। ਆਏ ਸਾਲ ਅਸੀਂ ਰੱਖੜੀ ਉਹਦੀ ਫ਼ੋਟੋ ... Read More

ਭਾਈ ਮਨੀ ਸਿੰਘ ਜੀ -ਜਨਮ ਦਿਨ ਤੇ ਵਿਸ਼ੇਸ਼ 10 Mar, 2021



ਭਾਈ ਮਨੀ ਸਿੰਘ ਜੀ
ਅੱਜ ਜਨਮ ਦਿਨ ਤੇ ਵਿਸ਼ੇਸ਼ (10 ਮਾਰਚ 1644)

ਭਾਈ ਮਨੀ ਸਿੰਘ ਜੀ ਸਿੱਖ ਇਤਿਹਾਸ ਦੀ ਇਕ ਮਹਾਨ ਹਸਤੀ ਸਨ। ਆਪ ਦਾ ਜਨਮ 10 ਮਾਰਚ ਸੰਨ 1644 ਈ. ਚੇਤਰ ਸੁਦੀ 12, ਸੰਮਤ 1701 ਬਿਕ੍ਰਮੀ ਨੂੰ ਭਾਈ ਮਾਈ ਦਾਸ ਦੇ ਘਰ ਹੋਇਆ। ਅਨੇਕ ਸੱਜਣ ਭਾਈ ਮਨੀ ਸਿੰਘ ਜੀ ਦਾ ਜਨਮ ਕੈਂਬੋਵਾਲ ਵਿਚ ਹੋਇਆ ਮੰਨਦੇ ਹਨ ਪਰ ਪ੍ਰਸਿੱਧ ਖੋਜੀ ਵਿਦਵਾਨ ਗਿਆਨੀ ਗਰਜਾ ... Read More


Latest Posts